ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨੈਸ਼ਨਲ ਗੇਮ ਲਈ ਤਿਆਰੀ ਕਰਦਿਆਂ ਦੀ ਹੋਈ ਮੌਤ | OneIndia Punjabi

2023-04-20 1

ਸ੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਨਜ਼ਦੀਕ ਪਿੰਡ ਈਨਾਖੇੜਾ ਦੇ ਕਰੀਬ 17 ਸਾਲ ਦੇ ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਟ ਬਾਲ ਦੀ ਤਿਆਰੀ ਕਰ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਪਿੰਡ ਦੇ ਵਿਚ ਬਣੇ ਇਕ ਟਰੈਕ ਵਿਚ ਦੌੜ ਲਗਾਉਦੇ ਸਮੇ ਅਚਾਨਕ ਹਾਰਟ ਅਟੈਕ ਹੋ ਜਾਣ ਕਾਰਨ ਮੌਤ ਹੋ ਗਈ ਇਸ ਘਟਨਾ ਨਾਲ ਪੂਰੇ ਹਲਕੇ ਦੇ ਨਾਲ-ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ ।
.
The only brother of two sisters Died while preparing for the National Game.
.
.
.
#punjabnews #kabbadinews #nationalplayers
~PR.182~

Videos similaires